|
ਧਨੁ ਧਨੁ ਹਰਿ ਜਨ, ਜਿਨਿ ਹਰਿ ਪ੍ਰਭੁ ਜਾਤਾ ॥
ਜਾਇ ਪੁਛਾ ਜਨ, ਹਰਿ ਕੀ ਬਾਤਾ ॥
ਪਾਵ ਮਲੋਵਾ, ਮਲਿ ਮਲਿ ਧੋਵਾ; ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥
ਸਤਿਗੁਰ ਦਾਤੈ, ਨਾਮੁ ਦਿੜਾਇਆ ॥
ਵਡਭਾਗੀ, ਗੁਰ ਦਰਸਨੁ ਪਾਇਆ ॥
ਅੰਮ੍ਰਿਤ ਰਸੁ, ਸਚੁ ਅੰਮ੍ਰਿਤੁ ਬੋਲੀ; ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥
ਹਰਿ ਸਤਸੰਗਤਿ, ਸਤ ਪੁਰਖੁ ਮਿਲਾਈਐ ॥
ਮਿਲਿ ਸਤਸੰਗਤਿ, ਹਰਿ ਨਾਮੁ ਧਿਆਈਐ ॥
ਨਾਨਕ, ਹਰਿ ਕਥਾ ਸੁਣੀ ਮੁਖਿ ਬੋਲੀ; ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥
ਮਾਝ ਮਹਲਾ ੪ ॥
ਆਵਹੁ ਭੈਣੇ! ਤੁਸੀ ਮਿਲਹੁ ਪਿਆਰੀਆ ॥
ਜੋ ਮੇਰਾ ਪ੍ਰੀਤਮੁ ਦਸੇ, ਤਿਸ ਕੈ ਹਉ ਵਾਰੀਆ ॥
ਮਿਲਿ ਸਤਸੰਗਤਿ, ਲਧਾ ਹਰਿ ਸਜਣੁ; ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥
ਜਹ ਜਹ ਦੇਖਾ, ਤਹ ਤਹ ਸੁਆਮੀ ॥
ਤੂ ਘਟਿ ਘਟਿ ਰਵਿਆ, ਅੰਤਰਜਾਮੀ ॥
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ; ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥
ਏਕੋ ਪਵਣੁ, ਮਾਟੀ ਸਭ ਏਕਾ; ਸਭ ਏਕਾ ਜੋਤਿ ਸਬਾਈਆ ॥
ਸਭ ਇਕਾ ਜੋਤਿ, ਵਰਤੈ ਭਿਨਿ ਭਿਨਿ; ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ, ਇਕੁ ਨਦਰੀ ਆਇਆ; ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥
ਜਨੁ ਨਾਨਕੁ ਬੋਲੈ, ਅੰਮ੍ਰਿਤ ਬਾਣੀ ॥
ਗੁਰਸਿਖਾਂ ਕੈ ਮਨਿ, ਪਿਆਰੀ ਭਾਣੀ ॥
ਉਪਦੇਸੁ ਕਰੇ, ਗੁਰੁ ਸਤਿਗੁਰੁ ਪੂਰਾ; ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥
ਸਤ ਚਉਪਦੇ ਮਹਲੇ ਚਉਥੇ ਕੇ ॥
ਮਾਝ ਮਹਲਾ ੫ ਚਉਪਦੇ ਘਰੁ ੧ ॥
ਮੇਰਾ ਮਨ ਲੋਚੈ, ਗੁਰ ਦਰਸਨ ਤਾਈ ॥
ਬਿਲਪ ਕਰੇ, ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ, ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
ਹਉ ਘੋਲੀ ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥
ਤੇਰਾ ਮੁਖੁ ਸੁਹਾਵਾ ਜੀਉ! ਸਹਜ ਧੁਨਿ ਬਾਣੀ ॥
ਚਿਰੁ ਹੋਆ, ਦੇਖੇ ਸਾਰਿੰਗਪਾਣੀ ॥
ਧੰਨੁ ਸੁ ਦੇਸੁ, ਜਹਾ ਤੂੰ ਵਸਿਆ; ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥
ਹਉ ਘੋਲੀ ਹਉ ਘੋਲਿ ਘੁਮਾਈ; ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥
ਇਕ ਘੜੀ ਨ ਮਿਲਤੇ, ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ, ਪ੍ਰਿਅ ਤੁਧੁ ਭਗਵੰਤਾ ॥
Continued...
|
96
:
71
Blessed, blessed are the humble servants of the Lord, who know the Lord God.
96
:
72
I go and ask those humble servants about the Mysteries of the Lord.
96
:
73
I wash and massage their feet; joining with the humble servants of the Lord, I drink in the Sublime Essence of the Lord. ||2||
96
:
74
The True Guru, the Giver, has implanted the Naam, the Name of the Lord, within me.
96
:
75
By great good fortune, I have obtained the Blessed Vision of the Guru's Darshan.
96
:
76
The True Essence is Ambrosial Nectar; through the Ambrosial Words of the Perfect Guru, this Amrit is obtained. ||3||
96
:
77
O Lord, lead me to the Sat Sangat, the True Congregation, and the true beings.
96
:
78
Joining the Sat Sangat, I meditate on the Lord's Name.
96
:
79
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
96
:
80
Maajh, Fourth Mehl:
96
:
81
Come, dear sisters-let us join together.
96
:
82
I am a sacrifice to the one who tells me of my Beloved.
96
:
83
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
96
:
84
Wherever I look, there I see my Lord and Master.
96
:
85
You are permeating each and every heart, O Lord, Inner-knower, Searcher of Hearts.
96
:
86
The Perfect Guru has shown me that the Lord is always with me. I am forever a sacrifice to the True Guru. ||2||
96
:
87
There is only one breath; all are made of the same clay; the light within all is the same.
96
:
88
The One Light pervades all the many and various beings. This Light intermingles with them, but it is not diluted or obscured.
96
:
89
By Guru's Grace, I have come to see the One. I am a sacrifice to the True Guru. ||3||
96
:
90
Servant Nanak speaks the Ambrosial Bani of the Word.
96
:
91
It is dear and pleasing to the minds of the GurSikhs.
96
:
92
The Guru, the Perfect True Guru, shares the Teachings. The Guru, the True Guru, is Generous to all. ||4||7||
96
:
93
Seven Chau-Padas Of The Fourth Mehl. ||
96
:
94
Maajh, Fifth Mehl, Chau-Padas, First House:
96
:
95
My mind longs for the Blessed Vision of the Guru's Darshan.
96
:
96
It cries out like the thirsty song-bird.
96
:
97
My thirst is not quenched, and I can find no peace, without the Blessed Vision of the Beloved Saint. ||1||
96
:
98
I am a sacrifice, my soul is a sacrifice, to the Blessed Vision of the Beloved Saint Guru. ||1||Pause||
96
:
99
Your Face is so Beautiful, and the Sound of Your Words imparts intuitive wisdom.
96
:
100
It is so long since this rainbird has had even a glimpse of water.
96
:
101
Blessed is that land where You dwell, O my Friend and Intimate Divine Guru. ||2||
96
:
102
I am a sacrifice, I am forever a sacrifice, to my Friend and Intimate Divine Guru. ||1||Pause||
96
:
103
When I could not be with You for just one moment, the Dark Age of Kali Yuga dawned for me.
96
:
104
When will I meet You, O my Beloved Lord?
Back to Top
|