Subscribe to RSS/XML feeds RSS  Share & Print   
Do you love GOD? Yes No or see results
home
English translation of
Holy Guru Granth Sahib
English translation by Dr. Sant Singh Khalsa
taken from http://www.gurbanifiles.com/
Gurumukhi text taken from
http://www.srigranth.org/

Raag Maajh - Part 007

ਰੇਨੁ ਸੰਤਨ ਕੀ, ਮੇਰੈ ਮੁਖਿ ਲਾਗੀ ॥

ਦੁਰਮਤਿ ਬਿਨਸੀ, ਕੁਬੁਧਿ ਅਭਾਗੀ ॥

ਸਚ ਘਰਿ ਬੈਸਿ ਰਹੇ ਗੁਣ ਗਾਏ; ਨਾਨਕ, ਬਿਨਸੇ ਕੂਰਾ ਜੀਉ ॥੪॥੧੧॥੧੮॥

ਮਾਝ ਮਹਲਾ ੫ ॥

ਵਿਸਰੁ ਨਾਹੀ, ਏਵਡ ਦਾਤੇ ॥

ਕਰਿ ਕਿਰਪਾ, ਭਗਤਨ ਸੰਗਿ ਰਾਤੇ ॥

ਦਿਨਸੁ ਰੈਣਿ ਜਿਉ ਤੁਧੁ ਧਿਆਈ; ਏਹੁ ਦਾਨੁ ਮੋਹਿ ਕਰਣਾ ਜੀਉ ॥੧॥

ਮਾਟੀ ਅੰਧੀ, ਸੁਰਤਿ ਸਮਾਈ ॥

ਸਭ ਕਿਛੁ ਦੀਆ, ਭਲੀਆ ਜਾਈ ॥

ਅਨਦ ਬਿਨੋਦ ਚੋਜ ਤਮਾਸੇ; ਤੁਧੁ ਭਾਵੈ ਸੋ ਹੋਣਾ ਜੀਉ ॥੨॥

ਜਿਸ ਦਾ ਦਿਤਾ, ਸਭੁ ਕਿਛੁ ਲੈਣਾ ॥

ਛਤੀਹ ਅੰਮ੍ਰਿਤ, ਭੋਜਨੁ ਖਾਣਾ ॥

ਸੇਜ ਸੁਖਾਲੀ, ਸੀਤਲੁ ਪਵਣਾ; ਸਹਜ ਕੇਲ ਰੰਗ ਕਰਣਾ ਜੀਉ ॥੩॥

ਸਾ ਬੁਧਿ ਦੀਜੈ, ਜਿਤੁ ਵਿਸਰਹਿ ਨਾਹੀ ॥

ਸਾ ਮਤਿ ਦੀਜੈ, ਜਿਤੁ ਤੁਧੁ ਧਿਆਈ ॥

ਸਾਸ ਸਾਸ ਤੇਰੇ ਗੁਣ ਗਾਵਾ; ਓਟ ਨਾਨਕ, ਗੁਰ ਚਰਣਾ ਜੀਉ ॥੪॥੧੨॥੧੯॥

ਮਾਝ ਮਹਲਾ ੫ ॥

ਸਿਫਤਿ ਸਾਲਾਹਣੁ, ਤੇਰਾ ਹੁਕਮੁ ਰਜਾਈ ॥

ਸੋ ਗਿਆਨੁ ਧਿਆਨੁ, ਜੋ ਤੁਧੁ ਭਾਈ ॥

ਸੋਈ ਜਪੁ, ਜੋ ਪ੍ਰਭ ਜੀਉ ਭਾਵੈ; ਭਾਣੈ ਪੂਰ ਗਿਆਨਾ ਜੀਉ ॥੧॥

ਅੰਮ੍ਰਿਤੁ ਨਾਮੁ ਤੇਰਾ, ਸੋਈ ਗਾਵੈ ॥

ਜੋ ਸਾਹਿਬ! ਤੇਰੈ ਮਨਿ ਭਾਵੈ ॥

ਤੂੰ ਸੰਤਨ ਕਾ, ਸੰਤ ਤੁਮਾਰੇ; ਸੰਤ ਸਾਹਿਬ ਮਨੁ ਮਾਨਾ ਜੀਉ ॥੨॥

ਤੂੰ ਸੰਤਨ ਕੀ, ਕਰਹਿ ਪ੍ਰਤਿਪਾਲਾ ॥

ਸੰਤ ਖੇਲਹਿ, ਤੁਮ ਸੰਗਿ ਗੋਪਾਲਾ ॥

ਅਪੁਨੇ ਸੰਤ, ਤੁਧੁ ਖਰੇ ਪਿਆਰੇ; ਤੂ ਸੰਤਨ ਕੇ ਪ੍ਰਾਨਾ ਜੀਉ ॥੩॥

ਉਨ ਸੰਤਨ ਕੈ, ਮੇਰਾ ਮਨੁ ਕੁਰਬਾਨੇ ॥

ਜਿਨ ਤੂੰ ਜਾਤਾ, ਜੋ ਤੁਧੁ ਮਨਿ ਭਾਨੇ ॥

ਤਿਨ ਕੈ ਸੰਗਿ, ਸਦਾ ਸੁਖੁ ਪਾਇਆ; ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

ਮਾਝ ਮਹਲਾ ੫ ॥

ਤੂੰ ਜਲਨਿਧਿ, ਹਮ ਮੀਨ ਤੁਮਾਰੇ ॥

ਤੇਰਾ ਨਾਮੁ ਬੂੰਦ, ਹਮ ਚਾਤ੍ਰਿਕ ਤਿਖਹਾਰੇ ॥

ਤੁਮਰੀ ਆਸ, ਪਿਆਸਾ ਤੁਮਰੀ; ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥

ਜਿਉ ਬਾਰਿਕੁ, ਪੀ ਖੀਰੁ ਅਘਾਵੈ ॥

ਜਿਉ ਨਿਰਧਨੁ, ਧਨੁ ਦੇਖਿ ਸੁਖੁ ਪਾਵੈ ॥

ਤ੍ਰਿਖਾਵੰਤ, ਜਲੁ ਪੀਵਤ ਠੰਢਾ; ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥

ਜਿਉ ਅੰਧਿਆਰੈ, ਦੀਪਕੁ ਪਰਗਾਸਾ ॥

ਭਰਤਾ ਚਿਤਵਤ, ਪੂਰਨ ਆਸਾ ॥

ਮਿਲਿ ਪ੍ਰੀਤਮ, ਜਿਉ ਹੋਤ ਅਨੰਦਾ; ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥

ਸੰਤਨ ਮੋ ਕਉ, ਹਰਿ ਮਾਰਗਿ ਪਾਇਆ ॥

ਸਾਧ ਕ੍ਰਿਪਾਲਿ, ਹਰਿ ਸੰਗਿ ਗਿਝਾਇਆ ॥

ਹਰਿ ਹਮਰਾ, ਹਮ ਹਰਿ ਕੇ ਦਾਸੇ; ਨਾਨਕ, ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥

ਮਾਝ ਮਹਲਾ ੫ ॥

ਅੰਮ੍ਰਿਤ ਨਾਮੁ, ਸਦਾ ਨਿਰਮਲੀਆ ॥

ਸੁਖਦਾਈ, ਦੂਖ ਬਿਡਾਰਨ ਹਰੀਆ ॥

ਅਵਰਿ ਸਾਦ ਚਖਿ ਸਗਲੇ ਦੇਖੇ; ਮਨ! ਹਰਿ ਰਸੁ ਸਭ ਤੇ ਮੀਠਾ ਜੀਉ ॥੧॥

Continued...

100 : 238
I applied the dust of the feet of the Saints to my face.

100 : 239
My evil-mindedness disappeared, along with my misfortune and false-mindedness.

100 : 240
I sit in the true home of my self; I sing His Glorious Praises. O Nanak, my falsehood has vanished! ||4||11||18||

100 : 241
Maajh, Fifth Mehl:

100 : 242
I shall never forget You-You are such a Great Giver!

100 : 243
Please grant Your Grace, and imbue me with the love of devotional worship.

100 : 244
If it pleases You, let me meditate on You day and night; please, grant me this gift! ||1||

100 : 245
Into this blind clay, You have infused awareness.

100 : 246
Everything, everywhere which You have given is good.

100 : 247
Bliss, joyful celebrations, wondrous plays and entertainment-whatever pleases You, comes to pass. ||2||

100 : 248
Everything we receive is a gift from Him

100 : 249
-the thirty-six delicious foods to eat,

100 : 250
cozy beds, cooling breezes, peaceful joy and the experience of pleasure. ||3||

100 : 251
Give me that state of mind, by which I may not forget You.

100 : 252
Give me that understanding, by which I may meditate on You.

100 : 253
I sing Your Glorious Praises with each and every breath. Nanak takes the Support of the Guru's Feet. ||4||12||19||

100 : 254
Maajh, Fifth Mehl:

100 : 255
To praise You is to follow Your Command and Your Will.

100 : 256
That which pleases You is spiritual wisdom and meditation.

100 : 257
That which pleases God is chanting and meditation; to be in harmony with His Will is perfect spiritual wisdom. ||1||

100 : 258
He alone sings Your Ambrosial Naam, who is pleasing to Your Mind, O my Lord and Master.

100 : 259
You belong to the Saints, and the Saints belong to You. The minds of the Saints are attuned to You, O my Lord and Master. ||2||

100 : 260
You cherish and nurture the Saints.

100 : 261
The Saints play with You, O Sustainer of the World.

100 : 262
Your Saints are very dear to You. You are the breath of life of the Saints. ||3||

100 : 263
My mind is a sacrifice to those Saints who know You,

100 : 264
and are pleasing to Your Mind.

100 : 265
In their company I have found a lasting peace. Nanak is satisfied and fulfilled with the Sublime Essence of the Lord. ||4||13||20||

100 : 266
Maajh, Fifth Mehl

100 : 267
: You are the Ocean of Water, and I am Your fish.

100 : 268
Your Name is the drop of water, and I am a thirsty rainbird.

100 : 269
You are my hope, and You are my thirst. My mind is absorbed in You. ||1||

100 : 270
Just as the baby is satisfied by drinking milk,

100 : 271
and the poor person is pleased by seeing wealth,

100 : 272
and the thirsty person is refreshed by drinking cool water, so is this mind drenched with delight in the Lord. ||2||

100 : 273
Just as the darkness is lit up by the lamp,

100 : 274
and the hopes of the wife are fulfilled by thinking about her husband,

100 : 275
and people are filled with bliss upon meeting their beloved, so is my mind imbued with the Lord's Love. ||3||

100 : 276
The Saints have set me upon the Lord's Path.

100 : 277
By the Grace of the Holy Saint, I have been attuned to the Lord.

100 : 278
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||

100 : 279
Maajh, Fifth Mehl:

100 : 280
The Ambrosial Naam, the Name of the Lord, is eternally pure.

100 : 281
The Lord is the Giver of Peace and the Dispeller of sorrow.

100 : 282
I have seen and tasted all other flavors, but to my mind, the Subtle Essence of the Lord is the sweetest of all. ||1||

Back to Top

-- Raag Maajh - Part 007 --


About  FAQs  PDA/Phone  Sitemap  Sources  Terms  Privacy  History  Textonly  Contact