|
ਮਾਝ ਮਹਲਾ ੫ ॥
ਕੀਨੀ ਦਇਆ, ਗੋਪਾਲ ਗੁਸਾਈ ॥
ਗੁਰ ਕੇ ਚਰਣ, ਵਸੇ ਮਨ ਮਾਹੀ ॥
ਅੰਗੀਕਾਰੁ ਕੀਆ ਤਿਨਿ ਕਰਤੈ; ਦੁਖ ਕਾ ਡੇਰਾ ਢਾਹਿਆ ਜੀਉ ॥੧॥
ਮਨਿ ਤਨਿ ਵਸਿਆ, ਸਚਾ ਸੋਈ ॥
ਬਿਖੜਾ ਥਾਨੁ, ਨ ਦਿਸੈ ਕੋਈ ॥
ਦੂਤ ਦੁਸਮਣ ਸਭਿ ਸਜਣ ਹੋਏ; ਏਕੋ ਸੁਆਮੀ ਆਹਿਆ ਜੀਉ ॥੨॥
ਜੋ ਕਿਛੁ ਕਰੇ, ਸੁ ਆਪੇ ਆਪੈ ॥
ਬੁਧਿ ਸਿਆਣਪ, ਕਿਛੂ ਨ ਜਾਪੈ ॥
ਆਪਣਿਆ ਸੰਤਾ ਨੋ ਆਪਿ ਸਹਾਈ; ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
ਚਰਣ ਕਮਲ, ਜਨ ਕਾ ਆਧਾਰੋ ॥
ਆਠ ਪਹਰ, ਰਾਮ ਨਾਮੁ ਵਾਪਾਰੋ ॥
ਸਹਜ ਅਨੰਦ ਗਾਵਹਿ ਗੁਣ ਗੋਵਿੰਦ; ਪ੍ਰਭ ਨਾਨਕ, ਸਰਬ ਸਮਾਹਿਆ ਜੀਉ ॥੪॥੩੬॥੪੩॥
ਮਾਝ ਮਹਲਾ ੫ ॥
ਸੋ ਸਚੁ ਮੰਦਰੁ, ਜਿਤੁ ਸਚੁ ਧਿਆਈਐ ॥
ਸੋ ਰਿਦਾ ਸੁਹੇਲਾ, ਜਿਤੁ ਹਰਿ ਗੁਣ ਗਾਈਐ ॥
ਸਾ ਧਰਤਿ ਸੁਹਾਵੀ, ਜਿਤੁ ਵਸਹਿ ਹਰਿ ਜਨ; ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
ਸਚੁ ਵਡਾਈ, ਕੀਮ ਨ ਪਾਈ ॥
ਕੁਦਰਤਿ ਕਰਮੁ, ਨ ਕਹਣਾ ਜਾਈ ॥
ਧਿਆਇ ਧਿਆਇ ਜੀਵਹਿ ਜਨ ਤੇਰੇ; ਸਚੁ ਸਬਦੁ ਮਨਿ ਮਾਣੋ ਜੀਉ ॥੨॥
ਸਚੁ ਸਾਲਾਹਣੁ, ਵਡਭਾਗੀ ਪਾਈਐ ॥
ਗੁਰ ਪਰਸਾਦੀ, ਹਰਿ ਗੁਣ ਗਾਈਐ ॥
ਰੰਗਿ ਰਤੇ ਤੇਰੈ ਤੁਧੁ ਭਾਵਹਿ; ਸਚੁ ਨਾਮੁ ਨੀਸਾਣੋ ਜੀਉ ॥੩॥
ਸਚੇ ਅੰਤੁ, ਨ ਜਾਣੈ ਕੋਈ ॥
ਥਾਨਿ ਥਨੰਤਰਿ, ਸਚਾ ਸੋਈ ॥
ਨਾਨਕ, ਸਚੁ ਧਿਆਈਐ ਸਦ ਹੀ; ਅੰਤਰਜਾਮੀ ਜਾਣੋ ਜੀਉ ॥੪॥੩੭ ॥੪੪॥
ਮਾਝ ਮਹਲਾ ੫ ॥
ਰੈਣਿ ਸੁਹਾਵੜੀ, ਦਿਨਸੁ ਸੁਹੇਲਾ ॥
ਜਪਿ ਅੰਮ੍ਰਿਤ ਨਾਮੁ, ਸੰਤਸੰਗਿ ਮੇਲਾ ॥
ਘੜੀ ਮੂਰਤ ਸਿਮਰਤ ਪਲ ਵੰਞਹਿ; ਜੀਵਣੁ ਸਫਲੁ ਤਿਥਾਈ ਜੀਉ ॥੧॥
ਸਿਮਰਤ ਨਾਮੁ, ਦੋਖ ਸਭਿ ਲਾਥੇ ॥
ਅੰਤਰਿ ਬਾਹਰਿ, ਹਰਿ ਪ੍ਰਭੁ ਸਾਥੇ ॥
ਭੈ ਭਉ ਭਰਮੁ ਖੋਇਆ ਗੁਰਿ ਪੂਰੈ; ਦੇਖਾ ਸਭਨੀ ਜਾਈ ਜੀਉ ॥੨॥
ਪ੍ਰਭੁ ਸਮਰਥੁ, ਵਡ ਊਚ ਅਪਾਰਾ ॥
ਨਉ ਨਿਧਿ ਨਾਮੁ, ਭਰੇ ਭੰਡਾਰਾ ॥
ਆਦਿ ਅੰਤਿ ਮਧਿ ਪ੍ਰਭੁ ਸੋਈ; ਦੂਜਾ ਲਵੈ ਨ ਲਾਈ ਜੀਉ ॥੩॥
ਕਰਿ ਕਿਰਪਾ, ਮੇਰੇ ਦੀਨ ਦਇਆਲਾ! ॥
ਜਾਚਿਕੁ ਜਾਚੈ, ਸਾਧ ਰਵਾਲਾ ॥
ਦੇਹਿ ਦਾਨੁ, ਨਾਨਕੁ ਜਨੁ ਮਾਗੈ; ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
ਮਾਝ ਮਹਲਾ ੫ ॥
ਐਥੈ ਤੂੰਹੈ, ਆਗੈ ਆਪੇ ॥
ਜੀਅ ਜੰਤ੍ਰ, ਸਭਿ ਤੇਰੇ ਥਾਪੇ ॥
ਤੁਧੁ ਬਿਨੁ ਅਵਰੁ ਨ ਕੋਈ ਕਰਤੇ! ਮੈ ਧਰ ਓਟ ਤੁਮਾਰੀ ਜੀਉ ॥੧॥
ਰਸਨਾ ਜਪਿ ਜਪਿ ਜੀਵੈ, ਸੁਆਮੀ ॥
ਪਾਰਬ੍ਰਹਮ, ਪ੍ਰਭ ਅੰਤਰਜਾਮੀ ॥
ਜਿਨਿ ਸੇਵਿਆ, ਤਿਨ ਹੀ ਸੁਖੁ ਪਾਇਆ; ਸੋ ਜਨਮੁ ਨ ਜੂਐ ਹਾਰੀ ਜੀਉ ॥੨॥
ਨਾਮੁ ਅਵਖਧੁ, ਜਿਨਿ ਜਨ ਤੇਰੈ ਪਾਇਆ ॥
Continued...
|
107
:
546
Maajh, Fifth Mehl:
107
:
547
The Life of the World, the Sustainer of the Earth, has showered His Mercy;
107
:
548
the Guru's Feet have come to dwell within my mind.
107
:
549
The Creator has made me His Own. He has destroyed the city of sorrow. ||1||
107
:
550
The True One abides within my mind and body;
107
:
551
no place seems difficult to me now.
107
:
552
All the evil-doers and enemies have now become my friends. I long only for my Lord and Master. ||2||
107
:
553
Whatever He does, He does all by Himself.
107
:
554
No one can know His Ways.
107
:
555
He Himself is the Helper and Support of His Saints. God has cast out my doubts and delusions. ||3||
107
:
556
His Lotus Feet are the Support of His humble servants.
107
:
557
Twenty-four hours a day, they deal in the Name of the Lord.
107
:
558
In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
107
:
559
Maajh, Fifth Mehl:
107
:
560
True is that temple, within which one meditates on the True Lord.
107
:
561
Blessed is that heart, within which the Lord's Glorious Praises are sung.
107
:
562
Beautiful is that land, where the Lord's humble servants dwell. I am a sacrifice to the True Name. ||1||
107
:
563
The extent of the True Lord's Greatness cannot be known.
107
:
564
His Creative Power and His Bounties cannot be described.
107
:
565
Your humble servants live by meditating, meditating on You. Their minds treasure the True Word of the Shabad. ||2||
107
:
566
The Praises of the True One are obtained by great good fortune.
107
:
567
By Guru's Grace, the Glorious Praises of the Lord are sung.
107
:
568
Those who are imbued with Your Love are pleasing to You. The True Name is their Banner and Insignia. ||3||
107
:
569
No one knows the limits of the True Lord.
107
:
570
In all places and interspaces, the True One is pervading.
107
:
571
O Nanak, meditate forever on the True One, the Searcher of hearts, the Knower of all. ||4||37||44||
107
:
572
Maajh, Fifth Mehl:
107
:
573
Beautiful is the night, and beautiful is the day,
107
:
574
when one joins the Society of the Saints and chants the Ambrosial Naam.
107
:
575
If you remember the Lord in meditation for a moment, even for an instant, then your life will become fruitful and prosperous. ||1||
107
:
576
Remembering the Naam, the Name of the Lord, all sinful mistakes are erased.
107
:
577
Inwardly and outwardly, the Lord God is always with us.
107
:
578
Fear, dread and doubt have been dispelled by the Perfect Guru; now, I see God everywhere. ||2||
107
:
579
God is All-powerful, Vast, Lofty and Infinite.
107
:
580
The Naam is overflowing with the nine treasures.
107
:
581
In the beginning, in the middle, and in the end, there is God. Nothing else even comes close to Him. ||3||
107
:
582
Take pity on me, O my Lord, Merciful to the meek.
107
:
583
I am a beggar, begging for the dust of the feet of the Holy.
107
:
584
Servant Nanak begs for this gift: let me meditate on the Lord, forever and ever. ||4||38||45||
107
:
585
Maajh, Fifth Mehl:
107
:
586
You are here, and You are hereafter.
107
:
587
All beings and creatures were created by You.
107
:
588
Without You, there is no other, O Creator. You are my Support and my Protection. ||1||
107
:
589
The tongue lives by chanting and meditating on the Lord's Name.
107
:
590
The Supreme Lord God is the Inner-knower, the Searcher of hearts.
107
:
591
Those who serve the Lord find peace; they do not lose their lives in the gamble. ||2||
107
:
592
Your humble servant, who obtains the Medicine of the Naam,
Back to Top
|