|
ਰਾਜੁ ਤੇਰਾ, ਕਬਹੁ ਨ ਜਾਵੈ ॥
ਰਾਜੋ ਤ ਤੇਰਾ ਸਦਾ ਨਿਹਚਲੁ; ਏਹੁ ਕਬਹੁ ਨ ਜਾਵਏ ॥
ਚਾਕਰੁ ਤ ਤੇਰਾ ਸੋਇ ਹੋਵੈ; ਜੋਇ ਸਹਜਿ ਸਮਾਵਏ ॥
ਦੁਸਮਨੁ ਤ ਦੂਖੁ ਨ ਲਗੈ ਮੂਲੇ; ਪਾਪੁ ਨੇੜਿ ਨ ਆਵਏ ॥
ਹਉ ਬਲਿਹਾਰੀ ਸਦਾ ਹੋਵਾ; ਏਕ ਤੇਰੇ ਨਾਵਏ ॥੪॥
ਜੁਗਹ ਜੁਗੰਤਰਿ, ਭਗਤ ਤੁਮਾਰੇ ॥
ਕੀਰਤਿ ਕਰਹਿ ਸੁਆਮੀ! ਤੇਰੈ ਦੁਆਰੇ ॥
ਜਪਹਿ ਤ ਸਾਚਾ, ਏਕੁ ਮੁਰਾਰੇ ॥
ਸਾਚਾ ਮੁਰਾਰੇ ਤਾਮਿ ਜਾਪਹਿ; ਜਾਮਿ ਮੰਨਿ ਵਸਾਵਹੇ ॥
ਭਰਮੋ ਭੁਲਾਵਾ ਤੁਝਹਿ ਕੀਆ; ਜਾਮਿ ਏਹੁ ਚੁਕਾਵਹੇ ॥
ਗੁਰ ਪਰਸਾਦੀ ਕਰਹੁ ਕਿਰਪਾ; ਲੇਹੁ ਜਮਹੁ ਉਬਾਰੇ ॥
ਜੁਗਹ ਜੁਗੰਤਰਿ, ਭਗਤ ਤੁਮਾਰੇ ॥੫॥
ਵਡੇ ਮੇਰੇ ਸਾਹਿਬਾ, ਅਲਖ ਅਪਾਰਾ ॥
ਕਿਉ ਕਰਿ ਕਰਉ ਬੇਨੰਤੀ? ਹਉ ਆਖਿ ਨ ਜਾਣਾ ॥
ਨਦਰਿ ਕਰਹਿ, ਤਾ ਸਾਚੁ ਪਛਾਣਾ ॥
ਸਾਚੋ ਪਛਾਣਾ ਤਾਮਿ ਤੇਰਾ; ਜਾਮਿ ਆਪਿ ਬੁਝਾਵਹੇ ॥
ਦੂਖ ਭੂਖ ਸੰਸਾਰਿ ਕੀਏ; ਸਹਸਾ ਏਹੁ ਚੁਕਾਵਹੇ ॥
ਬਿਨਵੰਤਿ ਨਾਨਕੁ ਜਾਇ ਸਹਸਾ; ਬੁਝੈ ਗੁਰ ਬੀਚਾਰਾ ॥
ਵਡਾ ਸਾਹਿਬੁ ਹੈ ਆਪਿ, ਅਲਖ ਅਪਾਰਾ ॥੬॥
ਤੇਰੇ ਬੰਕੇ ਲੋਇਣ, ਦੰਤ ਰੀਸਾਲਾ ॥
ਸੋਹਣੇ ਨਕ, ਜਿਨ ਲੰਮੜੇ ਵਾਲਾ ॥
ਕੰਚਨ ਕਾਇਆ, ਸੁਇਨੇ ਕੀ ਢਾਲਾ ॥
ਸੋਵੰਨ ਢਾਲਾ, ਕ੍ਰਿਸਨ ਮਾਲਾ; ਜਪਹੁ ਤੁਸੀ ਸਹੇਲੀਹੋ! ॥
ਜਮ ਦੁਆਰਿ ਨ ਹੋਹੁ ਖੜੀਆ; ਸਿਖ ਸੁਣਹੁ ਮਹੇਲੀਹੋ ॥
ਹੰਸ ਹੰਸਾ ਬਗ ਬਗਾ; ਲਹੈ ਮਨ ਕੀ ਜਾਲਾ ॥
ਬੰਕੇ ਲੋਇਣ, ਦੰਤ ਰੀਸਾਲਾ ॥੭॥
ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ ॥
ਕੁਹਕਨਿ ਕੋਕਿਲਾ, ਤਰਲ ਜੁਆਣੀ ॥
ਤਰਲਾ ਜੁਆਣੀ, ਆਪਿ ਭਾਣੀ; ਇਛ ਮਨ ਕੀ ਪੂਰੀਏ ॥
ਸਾਰੰਗ ਜਿਉ, ਪਗੁ ਧਰੈ ਠਿਮਿ ਠਿਮਿ; ਆਪਿ ਆਪੁ ਸੰਧੂਰਏ ॥
ਸ੍ਰੀਰੰਗ ਰਾਤੀ, ਫਿਰੈ ਮਾਤੀ; ਉਦਕੁ ਗੰਗਾ ਵਾਣੀ ॥
ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ ॥੮॥੨॥
ਵਡਹੰਸੁ ਮਹਲਾ ੩ ਛੰਤ
ੴ ਸਤਿਗੁਰ ਪ੍ਰਸਾਦਿ ॥
ਆਪਣੇ ਪਿਰ ਕੈ ਰੰਗਿ ਰਤੀ ਮੁਈਏ! ਸੋਭਾਵੰਤੀ ਨਾਰੇ ॥
ਸਚੈ ਸਬਦਿ ਮਿਲਿ ਰਹੀ ਮੁਈਏ! ਪਿਰੁ ਰਾਵੇ ਭਾਇ ਪਿਆਰੇ ॥
ਸਚੈ ਭਾਇ ਪਿਆਰੀ, ਕੰਤਿ ਸਵਾਰੀ; ਹਰਿ ਹਰਿ ਸਿਉ ਨੇਹੁ ਰਚਾਇਆ ॥
ਆਪੁ ਗਵਾਇਆ, ਤਾ ਪਿਰੁ ਪਾਇਆ; ਗੁਰ ਕੈ ਸਬਦਿ ਸਮਾਇਆ ॥
ਸਾ ਧਨ ਸਬਦਿ ਸੁਹਾਈ, ਪ੍ਰੇਮ ਕਸਾਈ; ਅੰਤਰਿ ਪ੍ਰੀਤਿ ਪਿਆਰੀ ॥
ਨਾਨਕ ਸਾ ਧਨ ਮੇਲਿ ਲਈ, ਪਿਰਿ ਆਪੇ; ਸਾਚੈ ਸਾਹਿ ਸਵਾਰੀ ॥੧॥
ਨਿਰਗੁਣਵੰਤੜੀਏ! ਪਿਰੁ ਦੇਖਿ ਹਦੂਰੇ ਰਾਮ ॥
ਗੁਰਮੁਖਿ ਜਿਨੀ ਰਾਵਿਆ ਮੁਈਏ! ਪਿਰੁ ਰਵਿ ਰਹਿਆ ਭਰਪੂਰੇ ਰਾਮ ॥
Continued...
|
567
:
397
Your rule shall never end.
567
:
398
Your rule is eternal and unchanging; it shall never come to an end.
567
:
399
He alone becomes Your servant, who contemplates You in peaceful ease.
567
:
400
Enemies and pains shall never touch him, and sin shall never draw near him.
567
:
401
I am forever a sacrifice to the One Lord, and Your Name. ||4||
567
:
402
Throughout the ages, Your devotees sing the Kirtan of Your Praises, O Lord Master, at Your Door.
567
:
403
They meditate on the One True Lord.
567
:
404
Only then do they meditate on the True Lord, when they enshrine Him in their minds.
567
:
405
Doubt and delusion are Your making; when these are dispelled,
567
:
406
then, by Guru's Grace, You grant Your Grace, and save them from the noose of Death.
567
:
407
Throughout the ages, they are Your devotees. ||5||
567
:
408
O my Great Lord and Master, You are unfathomable and infinite.
567
:
409
How should I make and offer my prayer? I do not know what to say.
567
:
410
If You bless me with Your Glance of Grace, I realize the Truth.
567
:
411
Only then do I come to realize the Truth, when You Yourself instruct me.
567
:
412
The pain and hunger of the world are Your making; dispel this doubt.
567
:
413
Prays Nanak, ones skepticism is taken away, when he understands the Guru's wisdom.
567
:
414
The Great Lord Master is unfathomable and infinite. ||6||
567
:
415
Your eyes are so beautiful, and Your teeth are delightful.
567
:
416
Your nose is so graceful, and Your hair is so long.
567
:
417
Your body is so precious, cast in gold.
567
:
418
His body is cast in gold, and He wears Krishna's mala; meditate on Him, O sisters.
567
:
419
You shall not have to stand at Death's door, O sisters, if you listen to these teachings.
567
:
420
From a crane, you shall be transformed into a swan, and the filth of your mind shall be removed.
567
:
421
Your eyes are so beautiful, and Your teeth are delightful. ||7||
567
:
422
Your walk is so graceful, and Your speech is so sweet.
567
:
423
You coo like a songbird, and your youthful beauty is alluring.
567
:
424
Your youthful beauty is so alluring; it pleases You, and it fulfills the heart's desires.
567
:
425
Like an elephant, You step with Your Feet so carefully; You are satisfied with Yourself.
567
:
426
She who is imbued with the Love of such a Great Lord, flows intoxicated, like the waters of the Ganges.
567
:
427
Prays Nanak, I am Your slave, O Lord; Your walk is so graceful, and Your speech is so sweet. ||8||2||
567
:
428
Wadahans, Third Mehl, Chhant:
567
:
429
One Universal Creator God. By The Grace Of The True Guru:
567
:
430
Let yourself be imbued with the Love of your Husband Lord, O beautiful, mortal bride.
567
:
431
Let yourself remain merged in the True Word of the Shabad, O mortal bride; savor and enjoy the Love of your Beloved Husband Lord.
567
:
432
The Husband Lord embellishes His beloved bride with His True Love; she is in love with the Lord, Har, Har.
567
:
433
Renouncing her self-centeredness, she attains her Husband Lord, and remains merged in the Word of the Guru's Shabad.
567
:
434
That soul bride is adorned, who is attracted by His Love, and who treasures the Love of her Beloved within her heart.
567
:
435
O Nanak, the Lord blends that soul bride with Himself; the True King adorns her. ||1||
567
:
436
O worthless bride, see your Husband Lord ever-present.
567
:
437
One who, as Gurmukh, enjoys her Husband Lord, O mortal bride, knows Him to be all-pervading everywhere.
Back to Top
|