Loading
    Subscribe to RSS feed    Get the App:   iPhone   Android   Windows Phone   Windows   BlackBerry   Symbian
Do you love GOD? Yes No or see results
home
English translation of
Holy Guru Granth Sahib
English translation by Dr. Sant Singh Khalsa
taken from http://www.gurbanifiles.com/
Gurumukhi text taken from
http://www.srigranth.org/

Raag Raamkalee - Part 043

ਬਾਬਾ! ਜਿਸੁ ਤੂ ਦੇਹਿ, ਸੋਈ ਜਨੁ ਪਾਵੈ ॥

ਪਾਵੈ ਤ ਸੋ ਜਨੁ, ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ? ॥

ਇਕਿ ਭਰਮਿ ਭੂਲੇ, ਫਿਰਹਿ ਦਹ ਦਿਸਿ; ਇਕਿ ਨਾਮਿ ਲਾਗਿ ਸਵਾਰਿਆ ॥

ਗੁਰ ਪਰਸਾਦੀ, ਮਨੁ ਭਇਆ ਨਿਰਮਲੁ; ਜਿਨਾ ਭਾਣਾ ਭਾਵਏ ॥

ਕਹੈ ਨਾਨਕੁ, ਜਿਸੁ ਦੇਹਿ ਪਿਆਰੇ; ਸੋਈ ਜਨੁ ਪਾਵਏ ॥੮॥

ਆਵਹੁ ਸੰਤ ਪਿਆਰਿਹੋ! ਅਕਥ ਕੀ ਕਰਹ ਕਹਾਣੀ ॥

ਕਰਹ ਕਹਾਣੀ ਅਕਥ ਕੇਰੀ; ਕਿਤੁ ਦੁਆਰੈ ਪਾਈਐ ॥

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ ॥

ਹੁਕਮੁ ਮੰਨਿਹੁ ਗੁਰੂ ਕੇਰਾ; ਗਾਵਹੁ ਸਚੀ ਬਾਣੀ ॥

ਕਹੈ ਨਾਨਕੁ, ਸੁਣਹੁ ਸੰਤਹੁ! ਕਥਿਹੁ ਅਕਥ ਕਹਾਣੀ ॥੯॥

ਏ ਮਨ ਚੰਚਲਾ! ਚਤੁਰਾਈ ਕਿਨੈ ਨ ਪਾਇਆ ॥

ਚਤੁਰਾਈ ਨ ਪਾਇਆ ਕਿਨੈ; ਤੂ ਸੁਣਿ ਮੰਨ ਮੇਰਿਆ! ॥

ਏਹ ਮਾਇਆ ਮੋਹਣੀ; ਜਿਨਿ ਏਤੁ ਭਰਮਿ ਭੁਲਾਇਆ ॥

ਮਾਇਆ ਤ ਮੋਹਣੀ ਤਿਨੈ ਕੀਤੀ; ਜਿਨਿ ਠਗਉਲੀ ਪਾਈਆ ॥

ਕੁਰਬਾਣੁ ਕੀਤਾ ਤਿਸੈ ਵਿਟਹੁ; ਜਿਨਿ ਮੋਹੁ ਮੀਠਾ ਲਾਇਆ ॥

ਕਹੈ ਨਾਨਕੁ, ਮਨ ਚੰਚਲ! ਚਤੁਰਾਈ ਕਿਨੈ ਨ ਪਾਇਆ ॥੧੦॥

ਏ ਮਨ ਪਿਆਰਿਆ! ਤੂ ਸਦਾ ਸਚੁ ਸਮਾਲੇ ॥

ਏਹੁ ਕੁਟੰਬੁ, ਤੂ ਜਿ ਦੇਖਦਾ; ਚਲੈ ਨਾਹੀ ਤੇਰੈ ਨਾਲੇ ॥

ਸਾਥਿ ਤੇਰੈ ਚਲੈ ਨਾਹੀ; ਤਿਸੁ ਨਾਲਿ ਕਿਉ ਚਿਤੁ ਲਾਈਐ? ॥

ਐਸਾ ਕੰਮੁ ਮੂਲੇ ਨ ਕੀਚੈ; ਜਿਤੁ ਅੰਤਿ ਪਛੋਤਾਈਐ ॥

ਸਤਿਗੁਰੂ ਕਾ ਉਪਦੇਸੁ ਸੁਣਿ ਤੂ; ਹੋਵੈ ਤੇਰੈ ਨਾਲੇ ॥

ਕਹੈ ਨਾਨਕੁ, ਮਨ ਪਿਆਰੇ! ਤੂ ਸਦਾ ਸਚੁ ਸਮਾਲੇ ॥੧੧॥

ਅਗਮ ਅਗੋਚਰਾ! ਤੇਰਾ ਅੰਤੁ ਨ ਪਾਇਆ ॥

ਅੰਤੋ ਨ ਪਾਇਆ ਕਿਨੈ ਤੇਰਾ; ਆਪਣਾ ਆਪੁ ਤੂ ਜਾਣਹੇ ॥

ਜੀਅ ਜੰਤ, ਸਭਿ ਖੇਲੁ ਤੇਰਾ; ਕਿਆ ਕੋ ਆਖਿ ਵਖਾਣਏ? ॥

ਆਖਹਿ ਤ ਵੇਖਹਿ ਸਭੁ ਤੂਹੈ; ਜਿਨਿ ਜਗਤੁ ਉਪਾਇਆ ॥

ਕਹੈ ਨਾਨਕੁ, ਤੂ ਸਦਾ ਅਗੰਮੁ ਹੈ; ਤੇਰਾ ਅੰਤੁ ਨ ਪਾਇਆ ॥੧੨॥

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ॥

ਪਾਇਆ ਅੰਮ੍ਰਿਤੁ, ਗੁਰਿ ਕ੍ਰਿਪਾ ਕੀਨੀ; ਸਚਾ ਮਨਿ ਵਸਾਇਆ ॥

ਜੀਅ ਜੰਤ ਸਭਿ ਤੁਧੁ ਉਪਾਏ; ਇਕਿ ਵੇਖਿ ਪਰਸਣਿ ਆਇਆ ॥

ਲਬੁ ਲੋਭੁ ਅਹੰਕਾਰੁ ਚੂਕਾ; ਸਤਿਗੁਰੂ ਭਲਾ ਭਾਇਆ ॥

ਕਹੈ ਨਾਨਕੁ, ਜਿਸ ਨੋ ਆਪਿ ਤੁਠਾ; ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥

ਭਗਤਾ ਕੀ ਚਾਲ, ਨਿਰਾਲੀ ॥

ਚਾਲਾ ਨਿਰਾਲੀ, ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ॥

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ॥

ਖੰਨਿਅਹੁ ਤਿਖੀ, ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥

Continued...

918 : 1951
O Baba, he alone receives it, unto whom You give it.

918 : 1952
He alone receives it, unto whom You give it; what can the other poor wretched beings do?

918 : 1953
Some are deluded by doubt, wandering in the ten directions; some are adorned with attachment to the Naam.

918 : 1954
By Guru's Grace, the mind becomes immaculate and pure, for those who follow God's Will.

918 : 1955
Says Nanak, he alone receives it, unto whom You give it, O Beloved Lord. ||8||

918 : 1956
Come, Beloved Saints, let us speak the Unspoken Speech of the Lord.

918 : 1957
How can we speak the Unspoken Speech of the Lord? Through which door will we find Him?

918 : 1958
Surrender body, mind, wealth, and everything to the Guru; obey the Order of His Will, and you will find Him.

918 : 1959
Obey the Hukam of the Guru's Command, and sing the True Word of His Bani.

918 : 1960
Says Nanak, listen, O Saints, and speak the Unspoken Speech of the Lord. ||9||

918 : 1961
O fickle mind, through cleverness, no one has found the Lord.

918 : 1962
Through cleverness, no one has found Him; listen, O my mind.

918 : 1963
This Maya is so fascinating; because of it, people wander in doubt.

918 : 1964
This fascinating Maya was created by the One who has administered this potion.

918 : 1965
I am a sacrifice to the One who has made emotional attachment sweet.

918 : 1966
Says Nanak, O fickle mind, no one has found Him through cleverness. ||10||

918 : 1967
O beloved mind, contemplate the True Lord forever.

918 : 1968
This family which you see shall not go along with you.

918 : 1969
They shall not go along with you, so why do you focus your attention on them?

918 : 1970
Don't do anything that you will regret in the end.

918 : 1971
Listen to the Teachings of the True Guru - these shall go along with you.

918 : 1972
Says Nanak, O beloved mind, contemplate the True Lord forever. ||11||

918 : 1973
O inaccessible and unfathomable Lord, Your limits cannot be found.

918 : 1974
No one has found Your limits; only You Yourself know.

918 : 1975
All living beings and creatures are Your play; how can anyone describe You?

918 : 1976
You speak, and You gaze upon all; You created the Universe.

918 : 1977
Says Nanak, You are forever inaccessible; Your limits cannot be found. ||12||

918 : 1978
The angelic beings and the silent sages search for the Ambrosial Nectar; this Amrit is obtained from the Guru.

918 : 1979
This Amrit is obtained, when the Guru grants His Grace; He enshrines the True Lord within the mind.

918 : 1980
All living beings and creatures were created by You; only some come to see the Guru, and seek His blessing.

918 : 1981
Their greed, avarice and egotism are dispelled, and the True Guru seems sweet.

918 : 1982
Says Nanak, those with whom the Lord is pleased, obtain the Amrit, through the Guru. ||13||

918 : 1983
The lifestyle of the devotees is unique and distinct.

918 : 1984
The devotees' lifestyle is unique and distinct; they follow the most difficult path.

918 : 1985
They renounce greed, avarice, egotism and desire; they do not talk too much.

918 : 1986
The path they take is sharper than a two-edged sword, and finer than a hair.

Back to Top

-- Raag Raamkalee - Part 043 --



About  FAQs  Sitemap  Sources  Privacy  History  Contact