|
ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ ॥
ਨਾਨਕ, ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥੧॥
ਮਃ ੩ ॥
ਰਾਮਕਲੀ, ਰਾਮੁ ਮਨਿ ਵਸਿਆ; ਤਾ ਬਨਿਆ ਸੀਗਾਰੁ ॥
ਗੁਰ ਕੈ ਸਬਦਿ ਕਮਲੁ ਬਿਗਸਿਆ; ਤਾ ਸਉਪਿਆ ਭਗਤਿ ਭੰਡਾਰੁ ॥
ਭਰਮੁ ਗਇਆ, ਤਾ ਜਾਗਿਆ; ਚੂਕਾ ਅਗਿਆਨ ਅੰਧਾਰੁ ॥
ਤਿਸ ਨੋ ਰੂਪੁ ਅਤਿ ਅਗਲਾ; ਜਿਸੁ ਹਰਿ ਨਾਲਿ ਪਿਆਰੁ ॥
ਸਦਾ ਰਵੈ ਪਿਰੁ ਆਪਣਾ; ਸੋਭਾਵੰਤੀ ਨਾਰਿ ॥
ਮਨਮੁਖਿ ਸੀਗਾਰੁ ਨ ਜਾਣਨੀ; ਜਾਸਨਿ ਜਨਮੁ ਸਭੁ ਹਾਰਿ ॥
ਬਿਨੁ ਹਰਿ ਭਗਤੀ ਸੀਗਾਰੁ ਕਰਹਿ; ਨਿਤ ਜੰਮਹਿ ਹੋਇ ਖੁਆਰੁ ॥
ਸੈਸਾਰੈ ਵਿਚਿ ਸੋਭ ਨ ਪਾਇਨੀ; ਅਗੈ ਜਿ ਕਰੇ, ਸੁ ਜਾਣੈ ਕਰਤਾਰੁ ॥
ਨਾਨਕ, ਸਚਾ ਏਕੁ ਹੈ; ਦੁਹੁ ਵਿਚਿ ਹੈ ਸੰਸਾਰੁ ॥
ਚੰਗੈ ਮੰਦੈ ਆਪਿ ਲਾਇਅਨੁ; ਸੋ ਕਰਨਿ, ਜਿ ਆਪਿ ਕਰਾਏ ਕਰਤਾਰੁ ॥੨॥
ਮਃ ੩ ॥
ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ; ਦੂਜੀ ਨਾਹੀ ਜਾਇ ॥
ਜੇ ਬਹੁਤੇਰਾ ਲੋਚੀਐ; ਵਿਣੁ ਕਰਮਾ ਪਾਇਆ ਨ ਜਾਇ ॥
ਅੰਤਰਿ ਲੋਭੁ ਵਿਕਾਰੁ ਹੈ; ਦੂਜੈ ਭਾਇ ਖੁਆਇ ॥
ਤਿਨ ਜੰਮਣੁ ਮਰਣੁ ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥
ਜਿਨੀ ਸਤਿਗੁਰ ਸਿਉ ਚਿਤੁ ਲਾਇਆ; ਸੋ ਖਾਲੀ ਕੋਈ ਨਾਹਿ ॥
ਤਿਨ ਜਮ ਕੀ ਤਲਬ ਨ ਹੋਵਈ; ਨਾ ਓਇ ਦੁਖ ਸਹਾਹਿ ॥
ਨਾਨਕ, ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੩॥
ਪਉੜੀ ॥
ਆਪਿ ਅਲਿਪਤੁ ਸਦਾ ਰਹੈ; ਹੋਰਿ ਧੰਧੈ ਸਭਿ ਧਾਵਹਿ ॥
ਆਪਿ ਨਿਹਚਲੁ ਅਚਲੁ ਹੈ; ਹੋਰਿ ਆਵਹਿ ਜਾਵਹਿ ॥
ਸਦਾ ਸਦਾ ਹਰਿ ਧਿਆਈਐ; ਗੁਰਮੁਖਿ ਸੁਖੁ ਪਾਵਹਿ ॥
ਨਿਜ ਘਰਿ ਵਾਸਾ ਪਾਈਐ; ਸਚਿ ਸਿਫਤਿ ਸਮਾਵਹਿ ॥
ਸਚਾ ਗਹਿਰ ਗੰਭੀਰੁ ਹੈ; ਗੁਰ ਸਬਦਿ ਬੁਝਾਈ ॥੮॥
ਸਲੋਕ ਮਃ ੩ ॥
ਸਚਾ ਨਾਮੁ ਧਿਆਇ ਤੂ; ਸਭੋ ਵਰਤੈ ਸਚੁ ॥
ਨਾਨਕ, ਹੁਕਮੈ ਜੋ ਬੁਝੈ; ਸੋ ਫਲੁ ਪਾਏ ਸਚੁ ॥
ਕਥਨੀ ਬਦਨੀ ਕਰਤਾ ਫਿਰੈ; ਹੁਕਮੁ ਨ ਬੂਝੈ ਸਚੁ ॥
ਨਾਨਕ, ਹਰਿ ਕਾ ਭਾਣਾ ਮੰਨੇ, ਸੋ ਭਗਤੁ ਹੋਇ; ਵਿਣੁ ਮੰਨੇ, ਕਚੁ ਨਿਕਚੁ ॥੧॥
ਮਃ ੩ ॥
ਮਨਮੁਖ ਬੋਲਿ ਨ ਜਾਣਨੀ; ਓਨਾ ਅੰਦਰਿ, ਕਾਮੁ ਕ੍ਰੋਧੁ ਅਹੰਕਾਰੁ ॥
ਓਇ ਥਾਉ ਕੁਥਾਉ ਨ ਜਾਣਨੀ; ਉਨ ਅੰਤਰਿ ਲੋਭੁ ਵਿਕਾਰੁ ॥
ਓਇ ਆਪਣੈ ਸੁਆਇ, ਆਇ ਬਹਿ ਗਲਾ ਕਰਹਿ; ਓਨਾ ਮਾਰੇ ਜਮੁ ਜੰਦਾਰੁ ॥
ਅਗੈ ਦਰਗਹ ਲੇਖੈ ਮੰਗਿਐ; ਮਾਰਿ ਖੁਆਰੁ ਕੀਚਹਿ ਕੂੜਿਆਰ ॥
ਏਹ ਕੂੜੈ ਕੀ ਮਲੁ ਕਿਉ ਉਤਰੈ? ਕੋਈ ਕਢਹੁ ਇਹੁ ਵੀਚਾਰੁ ॥
ਸਤਿਗੁਰੁ ਮਿਲੈ, ਤਾ ਨਾਮੁ ਦਿੜਾਏ; ਸਭਿ ਕਿਲਵਿਖ ਕਟਣਹਾਰੁ ॥
ਨਾਮੁ ਜਪੇ, ਨਾਮੋ ਆਰਾਧੇ; ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥
Continued...
|
950
:
3320
As fire purifies metal, so does the Fear of the Lord eradicate the filth of evil-mindedness.
950
:
3321
O Nanak, beautiful are those humble beings, who are imbued with the Lord's Love. ||1||
950
:
3322
Third Mehl:
950
:
3323
In Raamkalee, I have enshrined the Lord in my mind; thus I have been embellished.
950
:
3324
Through the Word of the Guru's Shabad, my heart-lotus has blossomed forth; the Lord blessed me with the treasure of devotional worship.
950
:
3325
My doubt was dispelled, and I woke up; the darkness of ignorance was dispelled.
950
:
3326
She who is in love with her Lord, is the most infinitely beautiful.
950
:
3327
Such a beautiful, happy soul-bride enjoys her Husband Lord forever.
950
:
3328
The self-willed manmukhs do not know how to decorate themselves; wasting their whole lives, they depart.
950
:
3329
Those who decorate themselves without devotional worship to the Lord, are continually reincarnated to suffer.
950
:
3330
They do not obtain respect in this world; the Creator Lord alone knows what will happen to them in the world hereafter.
950
:
3331
O Nanak, the True Lord is the One and only; duality exists only in the world.
950
:
3332
He Himself enjoins them to good and bad; they do only that which the Creator Lord causes them to do. ||2||
950
:
3333
Third Mehl:
950
:
3334
Without serving the True Guru, tranquility is not obtained. It cannot be found anywhere else.
950
:
3335
No matter how much one may long for it, without the karma of good actions, it cannot be found.
950
:
3336
Those whose inner beings are filled with greed and corruption, are ruined through the love of duality.
950
:
3337
The cycle of birth and death is not ended, and filled with egotism, they suffer in pain.
950
:
3338
Those who focus their consciousness on the True Guru, do not remain unfulfilled.
950
:
3339
They are not summoned by the Messenger of Death, and they do not suffer in pain.
950
:
3340
O Nanak, the Gurmukh is saved, merging in the True Word of the Shabad. ||3||
950
:
3341
Pauree:
950
:
3342
He Himself remains unattached forever; all others run after worldly affairs.
950
:
3343
He Himself is eternal, unchanging and unmoving; the others continue coming and going in reincarnation.
950
:
3344
Meditating on the Lord forever and ever, the Gurmukh finds peace.
950
:
3345
He dwells in the home of his own inner being, absorbed in the Praise of the True Lord.
950
:
3346
The True Lord is profound and unfathomable; through the Word of the Guru's Shabad, He is understood. ||8||
950
:
3347
Shalok, Third Mehl:
950
:
3348
Meditate on the True Name; the True Lord is all-pervading.
950
:
3349
O Nanak, one who realizes the Hukam of the Lord's Command, obtains the fruit of Truth.
950
:
3350
One who merely mouths the words, does not understand the Hukam of the True Lord's Command.
950
:
3351
O Nanak, one who accepts the Will of the Lord is His devotee. Without accepting it, he is the falsest of the false. ||1||
950
:
3352
Third Mehl:
950
:
3353
The self-willed manmukhs do not know what they are saying. They are filled with sexual desire, anger and egotism.
950
:
3354
They do not understand right places and wrong places; they are filled with greed and corruption.
950
:
3355
They come, and sit and talk for their own purposes. The Messenger of Death strikes them down.
950
:
3356
Hereafter, they are called to account in the Court of the Lord; the false ones are struck down and humiliated.
950
:
3357
How can this filth of falsehood be washed off? Can anyone think about this, and find the way?
950
:
3358
If one meets with the True Guru, He implants the Naam, the Name of the Lord within; all his sins are destroyed.
950
:
3359
Let all bow in humility to that humble being who chants the Naam, and worships the Naam in adoration.
Back to Top
|