|
ਹਰਿ ਹੋ, ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ; ਗੁਰਿ ਚਾਲ ਦਿਖਾਈ ਹਰਿ ਚਾਲ ॥
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ! ਨਿਹਕਪਟ ਕਮਾਵਹੁ, ਹਰਿ ਕੀ ਹਰਿ ਘਾਲ, ਨਿਹਾਲ ਨਿਹਾਲ ਨਿਹਾਲ ॥੧॥
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ; ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ; ਹਰਿ ਦੇਖਿ ਨਿਕਟਿ ਹਦੂਰਿ, ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥
ਰਾਗੁ ਨਟ ਨਾਰਾਇਨ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਰਾਮ! ਹਉ ਕਿਆ ਜਾਨਾ? ਕਿਆ ਭਾਵੈ? ॥
ਮਨਿ, ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥
ਸੋਈ ਗਿਆਨੀ, ਸੋਈ ਜਨੁ ਤੇਰਾ; ਜਿਸੁ ਊਪਰਿ ਰੁਚ ਆਵੈ ॥
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ; ਸੋ ਸਦਾ ਸਦਾ ਤੁਧੁ ਧਿਆਵੈ ॥੧॥
ਕਵਨ ਜੋਗ? ਕਵਨ ਗਿਆਨ ਧਿਆਨਾ; ਕਵਨ ਗੁਨੀ ਰੀਝਾਵੈ ॥
ਸੋਈ ਜਨੁ, ਸੋਈ ਨਿਜ ਭਗਤਾ; ਜਿਸੁ ਊਪਰਿ ਰੰਗੁ ਲਾਵੈ ॥੨॥
ਸਾਈ ਮਤਿ, ਸਾਈ ਬੁਧਿ ਸਿਆਨਪ; ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥
ਸੰਤਸੰਗਿ ਲਗਿ, ਏਹੁ ਸੁਖੁ ਪਾਇਓ; ਹਰਿ ਗੁਨ ਸਦ ਹੀ ਗਾਵੈ ॥੩॥
ਦੇਖਿਓ ਅਚਰਜੁ ਮਹਾ ਮੰਗਲ ਰੂਪ; ਕਿਛੁ ਆਨ ਨਹੀ ਦਿਸਟਾਵੈ ॥
ਕਹੁ ਨਾਨਕ, ਮੋਰਚਾ ਗੁਰਿ ਲਾਹਿਓ; ਤਹ ਗਰਭ ਜੋਨਿ ਕਹ ਆਵੈ ॥੪॥੧॥
ਨਟ ਨਾਰਾਇਨ ਮਹਲਾ ੫ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਉਲਾਹਨੋ, ਮੈ ਕਾਹੂ ਨ ਦੀਓ ॥
ਮਨ ਮੀਠ, ਤੁਹਾਰੋ ਕੀਓ ॥੧॥ ਰਹਾਉ ॥
ਆਗਿਆ ਮਾਨਿ ਜਾਨਿ, ਸੁਖੁ ਪਾਇਆ; ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ; ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥
ਜਬ ਤੇ ਜਾਨਿ ਪਾਈ ਏਹ ਬਾਤਾ; ਤਬ ਕੁਸਲ ਖੇਮ ਸਭ ਥੀਓ ॥
ਸਾਧਸੰਗਿ ਨਾਨਕ ਪਰਗਾਸਿਓ; ਆਨ ਨਾਹੀ ਰੇ ਬੀਓ ॥੨॥੧॥੨॥
ਨਟ ਮਹਲਾ ੫ ॥
ਜਾ ਕਉ, ਭਈ ਤੁਮਾਰੀ ਧੀਰ ॥
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ; ਨਿਕਸੀ ਹਉਮੈ ਪੀਰ ॥੧॥ ਰਹਾਉ ॥
ਤਪਤਿ ਬੁਝਾਨੀ ਅੰਮ੍ਰਿਤ ਬਾਨੀ; ਤ੍ਰਿਪਤੇ ਜਿਉ ਬਾਰਿਕ ਖੀਰ ॥
ਮਾਤ ਪਿਤਾ ਸਾਜਨ ਸੰਤ ਮੇਰੇ; ਸੰਤ ਸਹਾਈ ਬੀਰ ॥੧॥
Continued...
|
978
:
91
Meeting with the Lord, you be enraptured. ||1||Pause||
978
:
92
The Guru, the Saint, has shown me the Lord's Path. The Guru has shown me the way to walk on the Lord's Path.
978
:
93
Cast out deception from within yourself, O my Gursikhs, and without deception, serve the Lord. You shall be enraptured, enraptured, enraptured. ||1||
978
:
94
Those Sikhs of the Guru, who realize that my Lord God is with them, are pleasing to my Lord God.
978
:
95
The Lord God has blessed servant Nanak with understanding; seeing his Lord hear at hand, his is enraptured, enraptured, enraptured, enraptured. ||2||3||9||
978
:
96
Raag Nat Naaraayan, Fifth Mehl:
978
:
97
One Universal Creator God. By The Grace Of The True Guru:
978
:
98
O Lord, how can I know what pleases You?
978
:
99
Within my mind is such a great thirst for the Blessed Vision of Your Darshan. ||1||Pause||
978
:
100
He alone is a spiritual teacher, and he alone is Your humble servant, to whom You have given Your approval.
978
:
101
He alone meditates on You forever and ever, O Primal Lord, O Architect of Destiny, unto whom You grant Your Grace. ||1||
978
:
102
What sort of Yoga, what spiritual wisdom and meditation, and what virtues please You?
978
:
103
He alone is a humble servant, and he alone is God's own devotee, with whom You are in love. ||2||
978
:
104
That alone is intelligence, that alone is wisdom and cleverness, which inspires one to never forget God, even for an instant.
978
:
105
Joining the Society of the Saints, I have found this peace, singing forever the Glorious Praises of the Lord. ||3||
978
:
106
I have seen the Wondrous Lord, the embodiment of supreme bliss, and now, I see nothing else at all.
978
:
107
Says Nanak, the Guru has rubbed sway the rust; now how could I ever enter the womb of reincarnation again? ||4||1||
978
:
108
Raag Nat Naaraayan, Fifth Mehl, Du-Padas:
978
:
109
One Universal Creator God. By The Grace Of The True Guru:
978
:
110
I don't blame anyone else.
978
:
111
Whatever You do is sweet to my mind. ||1||Pause||
978
:
112
Understanding and obeying Your Order, I have found peace; hearing, listening to Your Name, I live.
978
:
113
Here and hereafter, O Lord, You, only You. The Guru has implanted this Mantra within me. ||1||
978
:
114
Since I came to realize this, I have been blessed with total peace and pleasure.
978
:
115
In the Saadh Sangat, the Company of the Holy, this has been revealed to Nanak, and now, there is no other for him at all. ||2||1||2||
978
:
116
Nat, Fifth Mehl:
978
:
117
Whoever has You for support,
978
:
118
has the fear of death removed; peace is found, and the disease of egotism is taken away. ||1||Pause||
978
:
119
The fire within is quenched, and one is satisfied through the Ambrosial Word of the Guru's Bani, as the baby is satisfied by milk.
978
:
120
The Saints are my mother, father and friends. The Saints are my help and support, and my brothers. ||1||
Back to Top
|