|
ਰਾਮ ਨਾਮ ਤੁਲਿ ਅਉਰੁ ਨ ਉਪਮਾ; ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥
ਕਲਿਆਨ ਮਹਲਾ ੪ ॥
ਰਾਮ! ਗੁਰੁ ਪਾਰਸੁ, ਪਰਸੁ ਕਰੀਜੈ ॥
ਹਮ ਨਿਰਗੁਣੀ ਮਨੂਰ ਅਤਿ ਫੀਕੇ; ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ; ਨਿਤਿ ਆਸਾ ਆਸ ਕਰੀਜੈ ॥
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ; ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥
ਮਾਇਆ ਮੋਹੁ ਸਬਲੁ ਹੈ ਭਾਰੀ; ਮੋਹੁ ਕਾਲਖ ਦਾਗ ਲਗੀਜੈ ॥
ਮੇਰੇ ਠਾਕੁਰੁ ਕੇ ਜਨ, ਅਲਿਪਤ ਹੈ ਮੁਕਤੇ; ਜਿਉ ਮੁਰਗਾਈ ਪੰਕੁ ਨ ਭੀਜੈ ॥੨॥
ਚੰਦਨ ਵਾਸੁ ਭੁਇਅੰਗਮ ਵੇੜੀ; ਕਿਵ ਮਿਲੀਐ? ਚੰਦਨੁ ਲੀਜੈ ॥
ਕਾਢਿ ਖੜਗੁ ਗੁਰ ਗਿਆਨੁ ਕਰਾਰਾ; ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥
ਆਨਿ ਆਨਿ ਸਮਧਾ ਬਹੁ ਕੀਨੀ; ਪਲੁ ਬੈਸੰਤਰ ਭਸਮ ਕਰੀਜੈ ॥
ਮਹਾ ਉਗ੍ਰ ਪਾਪ ਸਾਕਤ ਨਰ ਕੀਨੇ; ਮਿਲਿ ਸਾਧੂ ਲੂਕੀ ਦੀਜੈ ॥੪॥
ਸਾਧੂ ਸਾਧ ਸਾਧ ਜਨ ਨੀਕੇ; ਜਿਨ ਅੰਤਰਿ ਨਾਮੁ ਧਰੀਜੈ ॥
ਪਰਸ ਨਿਪਰਸੁ, ਭਏ ਸਾਧੂ ਜਨ; ਜਨੁ ਹਰਿ ਭਗਵਾਨੁ ਦਿਖੀਜੈ ॥੫॥
ਸਾਕਤ ਸੂਤੁ ਬਹੁ ਗੁਰਝੀ ਭਰਿਆ; ਕਿਉ ਕਰਿ ਤਾਨੁ ਤਨੀਜੈ? ॥
ਤੰਤੁ ਸੂਤੁ ਕਿਛੁ ਨਿਕਸੈ ਨਾਹੀ; ਸਾਕਤ ਸੰਗੁ ਨ ਕੀਜੈ ॥੬॥
ਸਤਿਗੁਰ ਸਾਧਸੰਗਤਿ ਹੈ ਨੀਕੀ; ਮਿਲਿ ਸੰਗਤਿ ਰਾਮੁ ਰਵੀਜੈ ॥
ਅੰਤਰਿ ਰਤਨ ਜਵੇਹਰ ਮਾਣਕ; ਗੁਰ ਕਿਰਪਾ ਤੇ ਲੀਜੈ ॥੭॥
ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ; ਹਮ ਕਿਉ ਕਰਿ ਮਿਲਹ ਮਿਲੀਜੈ? ॥
ਨਾਨਕ, ਮੇਲਿ ਮਿਲਾਏ ਗੁਰੁ ਪੂਰਾ; ਜਨ ਕਉ ਪੂਰਨੁ ਦੀਜੈ ॥੮॥੨॥
ਕਲਿਆਨੁ ਮਹਲਾ ੪ ॥
ਰਾਮਾ! ਰਮ ਰਾਮੋ, ਰਾਮੁ ਰਵੀਜੈ ॥
ਸਾਧੂ ਸਾਧ ਸਾਧ ਜਨ ਨੀਕੇ; ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥
ਜੀਅ ਜੰਤ ਸਭੁ ਜਗੁ ਹੈ ਜੇਤਾ; ਮਨੁ ਡੋਲਤ ਡੋਲ ਕਰੀਜੈ ॥
ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ; ਜਗੁ ਥੰਮਨ ਕਉ ਥੰਮੁ ਦੀਜੈ ॥੧॥
ਬਸੁਧਾ ਤਲੈ, ਤਲੈ ਸਭ ਊਪਰਿ; ਮਿਲਿ ਸਾਧੂ ਚਰਨ ਰੁਲੀਜੈ ॥
ਅਤਿ ਊਤਮ ਅਤਿ ਊਤਮ ਹੋਵਹੁ; ਸਭ ਸਿਸਟਿ ਚਰਨ ਤਲ ਦੀਜੈ ॥੨॥
ਗੁਰਮੁਖਿ ਜੋਤਿ ਭਲੀ ਸਿਵ ਨੀਕੀ; ਆਨਿ ਪਾਨੀ ਸਕਤਿ ਭਰੀਜੈ ॥
ਮੈਨਦੰਤ ਨਿਕਸੇ ਗੁਰ ਬਚਨੀ; ਸਾਰੁ ਚਬਿ ਚਬਿ, ਹਰਿ ਰਸੁ ਪੀਜੈ ॥੩॥
ਰਾਮ ਨਾਮ ਅਨੁਗ੍ਰਹੁ ਬਹੁ ਕੀਆ; ਗੁਰ ਸਾਧੂ ਪੁਰਖ ਮਿਲੀਜੈ ॥
ਗੁਨ ਰਾਮ ਨਾਮ ਬਿਸਥੀਰਨ ਕੀਏ; ਹਰਿ ਸਗਲ ਭਵਨ ਜਸੁ ਦੀਜੈ ॥੪॥
ਸਾਧੂ ਸਾਧ ਸਾਧ ਮਨਿ ਪ੍ਰੀਤਮ; ਬਿਨੁ ਦੇਖੇ ਰਹਿ ਨ ਸਕੀਜੈ ॥
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ; ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥
Continued...
|
1324
:
164
Nothing else can equal the Glory of the Lord's Name; please bless servant Nanak with Your Grace. ||8||1||
1324
:
165
Kalyaan, Fourth Mehl:
1324
:
166
O Lord, please bless me with the Touch of the Guru, the Philosopher's Stone.
1324
:
167
I was unworthy, utterly useless, rusty slag; meeting with the True Guru, I was transformed by the Philosopher's Stone. ||1||Pause||
1324
:
168
Everyone longs for paradise, liberation and heaven; all place their hopes in them.
1324
:
169
The humble long for the Blessed Vision of His Darshan; they do not ask for liberation. Their minds are satisfied and comforted by His Darshan. ||1||
1324
:
170
Emotional attachment to Maya is very powerful; this attachment is a black stain which sticks.
1324
:
171
The humble servants of my Lord and Master are unattached and liberated. They are like ducks, whose feathers do not get wet. ||2||
1324
:
172
The fragrant sandalwood tree is encircled by snakes; how can anyone get to the sandalwood?
1324
:
173
Drawing out the Mighty Sword of the Guru's Spiritual Wisdom, I slaughter and kill the poisonous snakes, and drink in the Sweet Nectar. ||3||
1324
:
174
You may gather wood and stack it in a pile, but in an instant, fire reduces it to ashes.
1324
:
175
The faithless cynic gathers the most horrendous sins, but meeting with the Holy Saint, they are placed in the fire. ||4||
1324
:
176
The Holy, Saintly devotees are sublime and exalted. They enshrine the Naam, the Name of the Lord, deep within.
1324
:
177
By the touch of the Holy and the humble servants of the Lord, the Lord God is seen. ||5||
1324
:
178
The thread of the faithless cynic is totally knotted and tangled; how can anything be woven with it?
1324
:
179
This thread cannot be woven into yarn; do not associate with those faithless cynics. ||6||
1324
:
180
The True Guru and the Saadh Sangat, the Company of the Holy, are exalted and sublime. Joining the Congregation, meditate on the Lord.
1324
:
181
The gems, jewels and precious stones are deep within; by Guru's Grace, they are found. ||7||
1324
:
182
My Lord and Master is Glorious and Great. How can I be united in His Union?
1324
:
183
O Nanak, the Perfect Guru unites His humble servant in His Union, and blesses him with perfection. ||8||2||
1324
:
184
Kalyaan, Fourth Mehl:
1324
:
185
Chant the Name of the Lord, the Lord, the All-pervading Lord.
1324
:
186
The Holy, the humble and Holy, are noble and sublime. Meeting with the Holy, I joyfully love the Lord. ||1||Pause||
1324
:
187
The minds of all the beings and creatures of the world waver unsteadily.
1324
:
188
Please take pity on them, be merciful to them, and unite them with the Holy; establish this support to support the world. ||1||
1324
:
189
The earth is beneath us, and yet its dust falls down on all; let yourself be covered by the dust of the feet of the Holy.
1324
:
190
You shall be utterly exalted, the most noble and sublime of all; the whole world will place itself at your feet. ||2||
1324
:
191
The Gurmukhs are blessed with the Divine Light of the Lord; Maya comes to serve them.
1324
:
192
Through the Word of the Guru's Teachings, they bite with teeth of wax and chew iron, drinking in the Sublime Essence of the Lord. ||3||
1324
:
193
The Lord has shown great mercy, and bestowed His Name; I have met with the Holy Guru, the Primal Being.
1324
:
194
The Glorious Praises of the Lord's Name have spread out everywhere; the Lord bestows fame all over the world. ||4||
1324
:
195
The Beloved Lord is within the minds of the Holy, the Holy Saadhus; without seeing Him, they cannot survive.
1324
:
196
The fish in the water loves only the water. Without water, it bursts and dies in an instant. ||5||
Back to Top
|